ਯੂਕਰੇਨ ਵਿਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਰੂਸੀ ਹਮਲਾ, 41 ਮੌਤਾਂ

ਰੂਸ ਨੇ ਯੂਕਰੇਨ ਵਿਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਮਿਜ਼ਾਈਲ ਨਾਲ ਉਡਾ ਦਿਤਾ ਅਤੇ ਰਾਜਧਾਨੀ ਕੀਵ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ।