ਅਫ਼ਰੀਕਾ ਵਿਚ ਭੇਤਭਰੇ ਵਾਇਰਸ ਨੇ ਪਸਾਰੇ ਪੈਰ

ਅਫ਼ਰੀਕੀ ਮੁਲਕ ਯੁਗਾਂਡਾ ਵਿਚ ਭੇਤਭਰੀ ਬਿਮਾਰੀ ਲਗਾਤਾਰ ਪੈਰ ਪਸਾਰ ਰਹੀ ਹੈਅਤੇ ਹਿਸ ਨੂੰ ਡਿੰਗਾ ਡਿੰਗਾ ਵਾਇਰਸ ਦਾ ਨਾਂ ਦਿਤਾ ਗਿਆ ਹੈ।