ਅਮਿਤਾਭ ਬੱਚਨ ਨੇ ਗੁੱਸੇ ਵਿਚ ਕੀਤਾ ਟਵੀਟ, ਪ੍ਰਸੰਸਕ ਹੈਰਾਨ

ਇੱਕ ਵਿਅਕਤੀ ਨੇ ਅਮਿਤਾਭ ਬੱਚਨ ਦੇ ਟਵੀਟ 'ਤੇ ਟਿੱਪਣੀ ਕੀਤੀ ਕਿ ਇਹ "ਨਿਰਾਸ਼ਾ ਦੀ ਡੂੰਘੀ ਭਾਵਨਾ ਨੂੰ ਦਰਸਾਉਂਦਾ ਹੈ"। ਇੱਕ ਪ੍ਰਸ਼ੰਸਕ ਉਮੀਦ ਕਰਦਾ ਹੈ ਕਿ "ਸਭ ਠੀਕ ਹੈ"।