ਆਪਣੀ ਘਟ ਰਹੀ popularity ਤੋਂ ਪਰੇਸ਼ਾਨ Trump ਵਾਰ-ਵਾਰ ਗੱਲਾਂ ਦੁਹਰਾ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਭਾਰਤੀ ਸਮੇਂ ਮੁਤਾਬਕ ਵੀਰਵਾਰ ਸਵੇਰੇ ਵਾਈਟ ਹਾਊਸ ਵਿੱਚ ਫਿਰ ਇਰਾਨ ਯੁੱਧ 'ਤੇ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਟ੍ਰੰਪ ਨੇ ਮੁੱਖ...