16 Oct 2025 11:46 AM IST
ਆਏ ਦਿਨ ਅਮਰੀਕੀ ਰਾਸ਼ਠਰਪਤੀ ਡੋਨਲਡ ਟਰੰਪ ਕੋਈ ਨਾਂ ਕੋਈ ਭਾਰਤ ਨੂੰ ਲੈ ਕਿ ਗੱਲ ਕਰਦੇ ਰਹਿੰਦੇ ਹਨ। ਹੁਣ ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਭਾਰਤ ਹੁਣ ਰੂਸ ਤੋਂ...