9 April 2026 6:45 PM IST
ਚੰਡੀਗੜ੍ਹ ਦੇ ਸਭ ਤੋਂ ਰੁਝੇਵਿਆਂ ਨਾਲ਼ ਭਰਪੂਰ ਟ੍ਰਿਬਿਊਨ ਚੌਕ ਉੱਤੇ ਫਲਾਈਓਵਰ ਬਣਾਉਣ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਪ੍ਰੋਜੈਕਟ ਲਈ ਟੈਂਡਰ ਖੋਲ੍ਹੇ ਗਏ ਸਨ ਅਤੇ ਸਿੰਗਲਾ ਕੰਸਟ੍ਰਕਸ਼ਨ ਲਿਮਿਟਿਡ ਨੇ 147.98 ਕਰੋੜ ਰੁਪਏ ਵਿਚ...