ਤੜਕਸਾਰ ਭੁਚਾਲ ਦੇ ਲੱਗੇ ਝਟਕੇ, ਫਟਿਆ ਜਵਾਲਾਮੁਖੀ

ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ (EMSC) ਨੇ ਇਥੋਪੀਆ ਵਿੱਚ 5.5 ਤੀਬਰਤਾ ਦੇ ਭੂਚਾਲ ਦੀ ਪੁਸ਼ਟੀ ਕੀਤੀ।