ਅਮਰੀਕਾ ਦੇ ਖ਼ਜ਼ਾਨਾ ਵਿਭਾਗ ਵਿਚ ਚੀਨੀ ਹੈਕਰਾਂ ਨੇ ਲਾਈ ਸੰਨ੍ਹ

ਚੀਨੀ ਹੈਕਰਾਂ ਵੱਲੋਂ ਅਮਰੀਕਾ ਦੇ ਖ਼ਜ਼ਾਨਾ ਵਿਭਾਗ ਵਿਚ ਸੰਨ੍ਹ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਮਗਰੋਂ ਸਰਵਿਸ ਨੂੰ ਆਫਲਾਈਨ ਕਰ ਦਿਤਾ ਗਿਆ।