ਪਾਬੰਦੀਸ਼ੁਦਾ ਟਰਮਾਡੋਲ ਦੀਆਂ 15000 ਗੋਲੀਆਂ ਬਰਾਮਦ, ਪੁਲਿਸ ਨੇ ਲਾ ਲਿਆ ਨਾਕਾ, ਅੜਿਕੇ ਚੜ੍ਹੇ ਆਰੋਪੀ

ਸੀਆਈਏ ਸਟਾਫ ਮੋਗਾ ਨੇ ਹਿਊਂਡਈ ਐਕਸੈਂਟ ਕਾਰ ਵਿੱਚ ਯਾਤਰਾ ਕਰ ਰਹੇ ਤਿੰਨ ਤਸਕਰਾਂ ਨੂੰ 15,000 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਨਸ਼ਿਆਂ ਵਿਰੁੱਧ ਚੱਲ ਰਹੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ, ਮੋਗਾ ਪੁਲਿਸ ਦੀ ਸੀਆਈਏ ਟੀਮ ਨੇ ਇੱਕ...