ਬਰੈਂਪਟਨ ਵਾਸੀ ਕੋਲੋਂ 5 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ

ਬਰੈਂਪਟਨ ਦੇ ਇਕ 43 ਸਾਲਾ ਸ਼ਖਸ ਨੂੰ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ 5 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥਾਂ ਅਤੇ ਟਰੈਕਟਰ ਟ੍ਰੇਲਰਾਂ ਸਣੇ ਕਾਬੂ ਕੀਤਾ ਗਿਆ ਹੈ।