ਪੰਜਾਬ-ਹਰਿਆਣਾ 'ਚ ਜ਼ਮੀਨ ਐਕੁਆਇਰ ਕਰੇਗੀ ਰੇਲਵੇ

ਸਰਵੇਖਣ: ਪੁਣੇ ਦੀ ਕੰਪਨੀ ਨੇ ਸਰਵੇਖਣ ਨਾਲ ਸਬੰਧਤ ਐਫਐਸਐਲ (ਅਲਾਈਨਮੈਂਟ) ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪੀ ਹੈ।