ਅਮਰੀਕਾ ਨੇ ਨੇਪਾਲ ਲਈ TPS ਖਤਮ ਕੀਤਾ, ਛੱਡਣਾ ਪਵੇਗਾ ਦੇਸ਼

TPS ਦੇ ਅਧੀਨ ਹਜ਼ਾਰਾਂ ਨੇਪਾਲੀ ਨਾਗਰਿਕ 2015 ਦੇ ਭੂਚਾਲ ਤੋਂ ਬਾਅਦ ਅਮਰੀਕਾ ਵਿੱਚ ਰਹਿ ਰਹੇ ਸਨ। ਹੁਣ ਉਨ੍ਹਾਂ ਨੂੰ 5 ਅਗਸਤ 2025 ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਹੈ।