ਸੋਨੇ ਦੇ ਟਾਇਲਟ ਦੀ ਨਿਲਾਮੀ: ਸ਼ੁਰੂਆਤੀ ਕੀਮਤ ₹83 ਕਰੋੜ

ਸੋਨੇ ਦੀ ਮਾਤਰਾ: ਇਸ ਟਾਇਲਟ ਸੀਟ ਨੂੰ ਬਣਾਉਣ ਵਿੱਚ ਲਗਭਗ 101 ਕਿਲੋਗ੍ਰਾਮ ਸੋਨਾ ਵਰਤਿਆ ਗਿਆ ਹੈ।