ਪੰਜਾਬ ਪੁਲਿਸ ਨੂੰ ਮਿਲਿਆ ਅੰਮ੍ਰਿਤਪਾਲ ਸਿੰਘ ਦਾ ਟਿੰਡਰ ਅਕਾਊਂਟ

ਪੁਲਿਸ ਸੂਤਰਾਂ ਅਨੁਸਾਰ, ਅੰਮ੍ਰਿਤਪਾਲ ਸਿੰਘ ਦਾ ਟਿੰਡਰ (Tinder) 'ਤੇ 'ਅੰਮ੍ਰਿਤ ਸੰਧੂ' ਦੇ ਨਾਮ 'ਤੇ ਇੱਕ ਅਕਾਊਂਟ ਸੀ ਅਤੇ ਉਹ ਇਸ ਰਾਹੀਂ ਕੁੜੀਆਂ ਨਾਲ ਅਸ਼ਲੀਲ ਗੱਲਾਂ ਕਰਦਾ ਸੀ।