30 Sept 2025 5:20 PM IST
ਪੀਸੀਬੀ ਦੇ ਚੀਫ ਆਪਰੇਟਿੰਗ ਅਫ਼ਸਰ ਨੇ ਪਾਕਿ ਕ੍ਰਿਕਟ ਖਿਡਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਵਿਦੇਸੀ ਲੀਗ ਨੂੰ ਛੱਡ ਕਿ ਘਰੇਲੂ ਕ੍ਰਿਕਟ ’ਤੇ ਧਿਆਨ ਕੇਂਦਰਿਤ ਕਰਨ। ਭਾਰਤ ਤੋਂ ਏਸ਼ੀਆ ਕੱਪ ਹਾਰਨ ਦੇ ਇੱਕ ਦਿਨ ਬਾਅਦ ਹੀ ਪਾਕਿਸਤਾਨ ਕ੍ਰਿਕਟ ਬੋਰਡ...