ਭਾਰਤੀ ਉਦਯੋਗ ਈਰਾਨ ਦੀ ਜੰਗ ਤੋਂ ਹੋਣ ਲੱਗੇ ਪ੍ਰਭਾਵਿਤ, ਸੈਰਾਮਿਕ ਟਾਈਲ ਉਦਯੋਗ ਉਤੇ ਪਿਆ ਮਾੜਾ ਅਸਰ

ਮੱਧ–ਪੂਰਬੀ ਦੇਸ਼ਾਂ 'ਚ ਚੱਲ ਰਹੀ ਈਰਾਨ ਦੀ ਜੰਗ ਦਾ ਅਸਰ ਹੁਣ ਭਾਰਤ ਦੇ ਉਦਯੋਗਾਂ ਉਤੇ ਸਪੱਸ਼ਟ ਦਿਸਣ ਲੱਗ ਪਿਆ ਹੈ। ਗੁਜਰਾਤ 'ਚ ਮੋਰਬੀ ਦਾ ਸੈਰਾਮਿਕ ਟਾਈਲ ਉਦਯੋਗ ਉਤੇ ਇਸ ਜੰਗ ਦਾ ਬਹੁਤ ਮਾੜਾ ਅਸਰ ਪਿਆ ਹੈ