2 April 2025 3:00 PM
ਗੁਰੂ ਨਗਰੀ ਅੰਮ੍ਰਿਤਸਰ 'ਚ ਹੁਣ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਹੁਣ ਅੰਮ੍ਰਿਤਸਰ ਦੇ ਵਿੱਚ ਥ੍ਰੀ ਵ੍ਹੀਲਰ ਡਰਾਈਵਰ ਵਰਦੀ ਪਾ ਕੇ ਅਤੇ ਆਪਣੇ ਨਾਮ ਦੀ ਨੇਮ ਪਲੇਟ ਲਗਾ ਕੇ ਥ੍ਰੀ...