ਹਰਿਆਣਾ: ਇਸ ਕਰ ਕੇ ਸ਼ਰਾਬ ਦੇ ਠੇਕਿਆਂ ਦੀ ਨਹੀਂ ਹੋ ਰਹੀ ਨਿਲਾਮੀ

ਆਮ ਲੋਕ ਜਾਂ ਉਹ ਜੋ ਅਪਰਾਧ ਨਾਲ ਨਹੀਂ ਜੁੜੇ, ਉਹ ਇਸ ਕਾਰੋਬਾਰ ਵਿੱਚ ਹਿੱਸਾ ਲੈਣ ਤੋਂ ਡਰ ਰਹੇ ਹਨ।