Jandiala Guru ਤੜਕਸਾਰ ਘਰ ਵਿੱਚ ਵੱਡੀ ਲੁੱਟ, ਪਰਿਵਾਰ ਨੂੰ ਬੰਧਕ ਬਣਾਇਆ, ਚੋਰਾਂ ਨੇ ਖ਼ੁਦ ਨੂੰ ਦੱਸਿਆ ਪੁਲਿਸ ਮੁਲਾਜ਼ਮ

ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਮੰਗਲਵਾਰ ਤੜਕੇ ਇੱਕ ਘਰ ਵਿੱਚ ਲੁੱਟ ਦੀ ਗੰਭੀਰ ਵਾਰਦਾਤ ਸਾਹਮਣੇ ਆਈ ਹੈ। ਤੜਕਸਾਰ ਕਰੀਬ 3 ਵਜੇ ਦੇ ਆਸ-ਪਾਸ 10 ਤੋਂ 12 ਅਣਪਛਾਤੇ ਨੌਜਵਾਨ ਇੱਕ ਰਿਹਾਇਸ਼ੀ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ...