23 April 2025 6:30 PM IST
ਦੇਸ਼ ਭਰ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦਾ ਨਤੀਜਾ ਘੋਸ਼ਿਤ ਹੋਇਆ। ਇਸ ਨਤੀਜੇ ਵਿੱਚ ਜਲੰਧਰ ਦੀ ਰਹਿਣ ਵਾਲੀ ਆਰੂਸ਼ੀ ਸ਼ਰਮਾ ਨੇ 184ਵਾਂ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਨਤੀਜੇ ਦੇ ਆਉਣ ਤੋਂ...