5 Jun 2025 2:59 PM IST
ਸੋਹਣ ਸਿੰਘ ਠੰਡਲ ਨੇ ਅਕਾਲੀ ਦਲ ਵਿਚ ਕੀਤੀ ਵਾਪਸੀ ਸੁਖਬੀਰ ਬਾਦਲ ਨੇ ਵਾਪਸ ਪਾਰਟੀ ਵਿਚ ਕਰਵਾਇਆ ਸ਼ਾਮਲ ਸੋਹਣ ਸਿੰਘ ਠੰਡਲ ਪਹਿਲਾਂ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਹੋਏ ਸਨ ਸ਼ਾਮਲ