ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਜੋਅ ਰੂਟ ਦਾ ਇਕ ਹੋਰ ਕਾਰਨਾਮਾ

ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਦੇ ਤੀਜੇ ਮੈਚ ਦੌਰਾਨ, ਇੰਗਲੈਂਡ ਦੇ ਜੋ ਰੂਟ ਨੇ ਘਰੇਲੂ ਮੈਦਾਨ 'ਤੇ 7000 ਟੈਸਟ ਦੌੜਾਂ ਪੂਰੀਆਂ ਕਰਕੇ ਇੱਕ ਨਵਾਂ ਇਤਿਹਾਸ ਰਚਿਆ।