ਉਨਟਾਰੀਓ ਵਿਚ ਮੈਮੋਗ੍ਰਾਮ ਟੈਸਟ ਲਈ ਉਮਰ ਹੱਦ 10 ਸਾਲ ਘਟਾਈ

ਉਨਟਾਰੀਓ ਵਿਚ ਡਾਕਟਰ ਦੀ ਸਿਫਾਰਸ਼ ਤੋਂ ਬਗੈਰ ਮੈਮੋਗ੍ਰਾਮ ਟੈਸਟ ਕਰਵਾਉਣ ਦੀਆਂ ਇੱਛਕ ਔਰਤਾਂ ਲਈ ਉਮਰ ਹੱਦ 50 ਸਾਲ ਤੋਂ ਘਟਾ ਕੇ 40 ਸਾਲ ਕਰ ਦਿਤੀ ਗਈ ਹੈ।