ਬੋਂਦੀ ਬੀਚ 'ਤੇ ਜਸ਼ਨ ਮਨਾ ਰਹੇ ਯਹੂਦੀਆਂ 'ਤੇ ਅੰਨੇਵਾਹ ਗੋਲੀਬਾਰੀ, 2 ਬੰਦੂਕ ਧਾਰਿਆ ਨੇ ਕੀਤੀ ਅੰਨੇਵਾਹ ਗੋਲੀਬਾਰੀ, ਕਈ ਮੌਤਾਂ

ਆਸਟ੍ਰੇਲੀਆ ਦੇ ਬੋਂਡੀ ਬੀਚ 'ਤੇ ਦੋ ਹਮਲਾਵਰਾਂ ਨੇ ਜਸ਼ਨ ਮਨਾ ਰਹੇ ਯਹੂਦੀਆ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ। ਪੁਲਿਸ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।