ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅੱਤਵਾਦੀ ਮਾਡਿਊਲ ਬੇਨਕਾਬ, 6 ਪਿਸਤੌਲ ਬਰਾਮਦ

ਪੁਲਿਸ ਨੇ ਅੱਤਵਾਦ ਦੇ ਵਿਰੁੱਧ ਵੱਡੀ ਸਫਲਤਾ ਹਾਸਿਲ ਕੀਤੀ ਹੈ। ਯੂ.ਕੇ. ਅਧਾਰਤ ਧਰਮ ਸਿੰਘ ਉਰਫ ਧਰਮਾ ਸੰਧੂ, ਜੋ ਕਿ ਪਾਕਿਸਤਾਨ ਅਧਾਰਤ ਖੂਖਾਰ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਾਥੀ ਹੈ, ਉਸ ਵੱਲੋਂ ਸੰਚਾਲਿਤ ਬੱਬਰ ਖਾਲਸਾ...