PM ਸ਼ਾਹਬਾਜ਼ ਸ਼ਰੀਫ ਦਾ ਵੱਡਾ ਐਕਸ਼ਨ, ਅੱਤਵਾਦ ਖਤਮ ਕਰਨ ਲਈ ਫੌਜ ਨੂੰ ਹੁਕਮ, 11 ਅੱਤਵਾਦੀ ਢੇਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਦੇਸ਼ ਵਿੱਚੋਂ 'ਅੱਤਵਾਦ ਨੂੰ ਖ਼ਤਮ' ਕਰਨ ਦਾ ਵਾਅਦਾ ਕੀਤਾ ਸੀ। ਹੁਣ ਸ਼ਾਹਬਾਜ਼ ਦੇ ਸੰਕਲਪ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ।