ਧਰਤੀ ਦੇ ਨੇੜੇ ਤਾਰਾਮੰਡਲ 'ਚ ਬਣ ਰਹੇ ਹਨ ਨਵੇਂ ਗ੍ਰਹਿ, ਜੇਮਸ ਵੈਬ ਟੈਲੀਸਕੋਪ ਨੇ ਖੋਲ੍ਹੇ ਰਾਜ਼

ਵਿਗਿਆਨੀਆਂ ਨੇ ਇੱਕ ਨੇੜਲੇ ਤਾਰਾਮੰਡਲ ਵਿੱਚ ਗ੍ਰਹਿ ਬਣਦੇ ਦੇਖਿਆ ਹੈ। ਇਹ ਤਾਰਾਮੰਡਲ ਇਸ ਸਮੇਂ ਗੈਸ ਅਤੇ ਧੂੜ ਨਾਲ ਭਰਿਆ ਹੋਇਆ ਹੈ। ਇਹ ਪਹਿਲੀ ਵਾਰ 2004 ਅਤੇ 2005 ਵਿੱਚ ਦੇਖਿਆ ਗਿਆ ਸੀ। 63 ਪ੍ਰਕਾਸ਼ ਸਾਲ ਦੀ ਦੂਰੀ 'ਤੇ ਸਥਿਤ ਇਸ ਤਾਰਾਮੰਡਲ...