ਭਾਰਤੀ ਜਲ ਸੈਨਾ ਦੇ ਬੇੜੇ 'ਚ ਸ਼ਾਮਲ ਹੋਣਗੀਆਂ ਆਧੁਨਿਕ ਤਕਨੀਕ ਵਾਲੀਆਂ 6 ਪਣਡੁੱਬੀਆਂ, ਸਪੇਨ 'ਚ ਹੋਵੇਗਾ ਪ੍ਰੀਖਣ

ਭਾਰਤੀ ਜਲ ਸੈਨਾ ਏਆਈਪੀ ਤਕਨੀਕ ਨਾਲ ਲੈਸ ਛੇ ਪਣਡੁੱਬੀਆਂ ਹਾਸਲ ਕਰੇਗੀ। ਇਸ ਤਕਨੀਕ ਦੀ ਮਦਦ ਨਾਲ ਪਣਡੁੱਬੀਆਂ ਲੰਬੇ ਸਮੇਂ ਤੱਕ ਪਾਣੀ ਦੇ ਅੰਦਰ ਰਹਿ ਸਕਦੀਆਂ ਹਨ। ਉਨ੍ਹਾਂ ਦੀ ਸਪੇਨ ਵਿੱਚ ਜਾਂਚ ਕੀਤੀ ਜਾਵੇਗੀ।