ਬਾਰਬਾਡੋਸ ’ਚ ਫਸੀ ਵਰਲਡ ਚੈਂਪੀਅਨ ਟੀਮ ਇੰਡੀਆ, ਚਾਰਟਡ ਜਹਾਜ਼ ਰਾਹੀਂ ਲਿਆਏਗੀ BCCI

ਇਸ ਵੇਲੇ ਦੀ ਵੱਡੀ ਖ਼ਬਰ ਟੀ 20 ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਨੂੰ ਲੈ ਕੇ ਸਾਹਮਣੇ ਆ ਰਹੀ ਐ ਜੋ ਭਾਰੀ ਤੂਫ਼ਾਨ ਕਾਰਨ ਬਾਰਬਾਡੋਸ ਵਿਚ ਫਸ ਚੁੱਕੀ ਐ। ਭਾਵੇਂ ਕਿ ਟੀਮ ਇੰਡੀਆ ਨੂੰ ਉਥੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਤੂਫ਼ਾਨ...