30 Oct 2024 2:48 PM IST
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸੂਬੇ ਦੇ ਲੋਕਾਂ ਨੂੰ 200-200 ਡਾਲਰ ਦੇ ਚੈਕ ਭੇਜਣ ਬਾਰੇ ਯੋਜਨਾ ਦਾ ਵਿਸਤਾਰਤ ਖੁਲਾਸਾ ਮੰਗਲਵਾਰ ਨੂੰ ਕਰ ਦਿਤਾ ਗਿਆ।