ਕੌਣ ਹੈ ਤੰਤਰ ਦੀ ਦੇਵੀ?, ਜੋ ਹਰ ਸਮੱਸਿਆਂ ਨੂੰ ਕਰਦੀ ਹੈ ਦੂਰ, ਜਾਣੋ

ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਤੰਤਰ ਵਿਦਿਆ ਦਾ ਵਿਸ਼ੇਸ਼ ਸਥਾਨ ਹੈ। ਗ੍ਰੰਥਾਂ ਵਿੱਚ 10 ਤੰਤਰ ਵਿਦਿਆ ਦਾ ਉਲੇਖ ਮਿਲਦਾ ਹੈ। ਜਿਵੇ ਕਾਲੀ , ਤਾਰਾ, ਸ਼ੋਡਸ਼ੀ , ਭੁਵਨੇਸ਼ਵਰੀ, ਭੈਰਵੀ, ਧੂਮਾਵਤੀ, ਬੰਗਲਾਮੁੱਖੀ, ਕਮਲਾ ਆਦਿ। ਤੰਤਰ ਦੀ ਦੁਨੀਆਂ ਵਿੱਚ...