ਮੁੰਬਈ: ਉਸਾਰੀ ਅਧੀਨ ਇਮਾਰਤ ਦੀ ਟੈਂਕੀ 'ਚ 5 ਮਜ਼ਦੂਰਾਂ ਦੀ ਮੌਤ

ਜਦੋਂ ਮਜ਼ਦੂਰ ਲੰਮੀ ਦੇਰ ਤੱਕ ਬਾਹਰ ਨਾ ਆਏ ਤਾਂ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।