ਤਾਮਿਲਨਾਡੂ ਵਿੱਚ ਭਗਦੜ ਦੌਰਾਨ 30 ਤੋਂ ਵੱਧ ਲੋਕਾਂ ਦੀ ਮੌਤ, ਪੀਐਮ ਵੱਲੋਂ ਘਟਨਾ ’ਤੇ ਦੁੱਖ ਪ੍ਰਗਟ

ਤਾਮਿਲਨਾਡੂ ਤੋਂ ਇੱਕ ਵੱਡੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰੀ ਤੋਂ ਰਾਜਨੀਤੀ ਵਿੱਚ ਆਉਣ ਵਾਲੇ ਮਸ਼ਹੂਰ ਅਦਾਕਾਰ ਵਿਜੇ ਦੀ ਰੈਲੀ ਵਿੱਚ ਭਗਦੜ ਮਚ ਗਈ। ਵਿਧਾਇਕ ਸੇਂਥਿਲ ਬਾਲਾਜੀ ਨੇ ਦੱਸਿਆ ਸੀ ਕਿ ਭਗਦੜ ਵਿੱਚ 31 ਲੋਕਾਂ ਦੀ ਮੌਤ ਹੋ ਗਈ ਪਰ...