ਚੰਡੀਗੜ੍ਹ ਦੇ ਵਿੱਤ ਵਿਭਾਗ 'ਤੇ ਪੰਜਾਬ ਦਾ ਕਬਜ਼ਾ?

ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ ਉੱਤੇ ਪੰਜਾਬ ਦਾ ਕਬਜ਼ਾ ਹੋਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਮਾਰਚ 2022 ਵਿਚ ਕੇਂਦਰੀ ਸੇਵਾ ਨਿਯਮ ਲਾਗੂ ਹੋਣ ਤੋਂ ਬਾਅਦ ਇੱਕ ਅਜਿਹੀ ਤਸਵੀਰ ਉਭਰੀ ਹੈ ਜਿਸ ਵਿਚ ਪੰਜਾਬ ਅਤੇ ਹਰਿਆਣਾ ਤੋਂ ਡੈਪੂਟੇਸ਼ਨ ਉੱਤੇ...