ਮੈਂ ਪਾਕਿਸਤਾਨੀ ਫੌਜ ਦਾ ਏਜੰਟ ਹਾਂ, ਤਹੱਵੁਰ ਰਾਣਾ ਦਾ ਵੱਡਾ ਇਕਬਾਲ

ਰਾਣਾ ਨੇ ਕਬੂਲਿਆ ਕਿ ਉਹ ਹਮਲਿਆਂ ਦੌਰਾਨ ਮੁੰਬਈ ਵਿੱਚ ਸੀ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐਸਐਮਟੀ) ਵਰਗੀਆਂ ਥਾਵਾਂ ਦਾ ਨਿਰੀਖਣ ਕੀਤਾ।