ਨਸ਼ਾ ਤਸਕਰਾਂ ਦੀ complaint ਕਰਨੀ Family ਨੂੰ ਪਈ ਭਾਰੀ

ਲੰਧਰ ਦਾਨਿਸ਼ਮੰਦਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੇਲ ਗਈ ਜਦੋ ਨਸ਼ਾ ਤਸਕਰਾਂ ਦੇ ਗਿਰੋਹ ਦੇ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਪਰਿਵਾਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਨਸ਼ਾ ਤਸਕਰਾਂ ਦੇ ਹੋਂਸਲੇ ਦਾ ਤੁਸੀਂ ਇਥੋਂ ਅੰਦਾਜ਼ਾ ਲੱਗਾ ਸਕਦੇ ਹੋ ਕਿ ਇੱਕ ਦਿਨ...