ਸੁਰਜੀਤ ਕੌਰ ਬਸਰਾ ਦੀ ਕਵਿਤਾ 'ਮੈਨੂੰ ਨਿਰ-ਉੱਤਰ ਰਹਿਣ ਦੇ'

ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਸੁਰਜੀਤ ਕੌਰ ਬਸਰਾ ਦਾ ਨਾਮ ਜਾਣਿਆ ਪਛਾਣਿਆ ਹੈ। ਕਵੀ ਨੇ ਕਵਿਤਾ ਵਿੱਚ ਮਨੁੱਖ ਦੇ ਮਨ ਦੇ ਆਰ-ਪਾਰ ਜਾਣ ਦੀ ਕੋਸ਼ਿਸ਼ ਕੀਤੀ ਹੈ। ਬਸਰਾ ਨੇ ਕਵਿਤਾ ਵਿੱਚ ਮਨ ਦੀਆਂ ਪਰਤਾਂ ਨੂੰ ਫਰੇਲਿਆ ਹੀ ਨਹੀਂ ਸਗੋਂ ਇਕ ਵੱਖਰੇ...