ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟਿੱਪਣੀ ਨੇ ਮਚਾ'ਤਾ ਬਵਾਲ

ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਆਪ ਦੇ ਸਾਂਸਦ ਮੈਂਬਰ ਹਰਭਜਨ ਸਿੰਘ ਦੀ ਕੀਤੀ ਇੱਕ ਟਿੱਪਣੀ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ ਜੋ ਕਿ ਓਹਨਾ ਦੇ ਵਲੋਂ ਆਈਪੀਐੱਲ ਦੀ ਕੁਮੈਂਟਰੀ ਕਰਦਿਆਂ ਕੀਤੀ ਗਈ ਸੀ।ਓਹਨਾ ਦੇ ਵਲੋਂ ਇੱਕ ਖਿਡਾਰੀ 'ਤੇ ਨਸਲੀ...