Sunny Leone: ਯੂਨੀਵਰਸਿਟੀ 'ਚ ਹੋਣ ਵਾਲਾ ਸੰਨੀ ਲਿਓਨ ਦਾ ਡਾਂਸ ਸ਼ੋਅ ਰੱਦ, ਜਾਣੋ ਕਾਰਨ

ਬਾਲੀਵੁੱਡ ਦੀ 'ਬੇਬੀ ਡੌਲ' ਸੰਨੀ ਲਿਓਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸੰਨੀ ਲਿਓਨ ਦਾ ਸ਼ੋਅ ਕੇਰਲ ਦੀ ਇੱਕ ਯੂਨੀਵਰਸਿਟੀ ਵਿੱਚ ਹੋਣਾ ਸੀ। ਪਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮੋਹਨਨ ਕੁਨੂੰਮਲ ਨੇ ਕਰਿਓਵੱਟਮ ਕੈਂਪਸ...