ਸੁਨੀਤਾ ਵਿਲੀਅਮਜ਼ ਨੂੰ ਲਿਆਉਣ ਲਈ ਪੁਲਾੜ ਯਾਨ ਨੇ ਧਰਤੀ ਤੋਂ ਉਡਾਣ ਭਰੀ

5 ਮਹੀਨਿਆਂ ਬਾਅਦ ਵਾਪਸ ਆਉਣਗੇ 8 ਜੂਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਫਸੇ ਹਨ ਪੁਲਾੜ ਯਾਤਰੀ