KKR vs RCB IPL : ਬੱਲਾ ਸਟੰਪ ਨਾਲ ਟਕਰਾਇਆ, ਪਰ ਨਾਰਾਇਣ ਨਾਟ ਆਊਟ! ਨਿਯਮ ਜਾਣੋ

ਇਸ ਮੈਚ ਦੌਰਾਨ ਇੱਕ ਵਿਵਾਦਿਤ ਮੋਮੈਂਟ ਵੇਖਣ ਨੂੰ ਮਿਲਿਆ, ਜਿਸ ਵਿੱਚ ਸੁਨੀਲ ਨਾਰਾਇਣ ਦਾ ਬੱਲਾ ਸਟੰਪ ਨਾਲ ਟਕਰਾ ਗਿਆ, ਪਰ ਉਨ੍ਹਾਂ ਨੂੰ ਆਊਟ ਨਹੀਂ ਦਿੱਤਾ ਗਿਆ।