ਸੁਨੰਦਾ ਦੇ ਸਮਰਥਨ ਵਿੱਚ ਆਈ ਸੋਨੀਆ ਮਾਨ

ਸੋਨੀਆ ਨੇ ਸੁਨੰਦਾ ਨੂੰ ਸੰਦੇਸ਼ ਦਿੱਤਾ ਕਿ "ਤੁਸੀਂ ਇਕੱਲੇ ਨਹੀਂ ਹੋ। ਤੁਹਾਡੇ ਪ੍ਰਸ਼ੰਸਕ, ਤੁਹਾਡੇ ਲੋਕ ਅਤੇ ਪੰਜਾਬ ਤੁਹਾਡੇ ਨਾਲ ਖੜ੍ਹੇ ਹਨ।"