ਸਾਬਕਾ PM ਰਿਸ਼ੀ ਸੁਨਕ ਹੁਣ ਕਰਨਗੇ ਆਪਣਾ ਪੁਰਾਣਾ ਕੰਮਕਾਰ

ਵਿਸ਼ਵਵਿਆਪੀ ਰਾਜਨੀਤੀ ਅਤੇ ਅਰਥਵਿਵਸਥਾ ਬਾਰੇ ਆਪਣੇ ਵਿਲੱਖਣ ਦ੍ਰਿਸ਼ਟੀਕੋਣ ਅਤੇ ਸੂਝ ਨਾਲ ਸਲਾਹ ਦੇਣਗੇ। ਇਹ ਭੂਮਿਕਾ ਉਹ ਪਾਰਟ-ਟਾਈਮ ਨਿਭਾਉਣਗੇ।