ਅਸਤੀਫ਼ੇ ਸਵੀਕਾਰ ਕਰਨ ਦੇ ਹੁਕਮ ਨੂੰ ਬਦਲਣ ਲਈ ਹੋ ਰਹੀ ਸਾਜਿਸ਼!

ਅਸਤੀਫ਼ਾ ਦੇ ਚੁੱਕੀ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖ਼ਤ ਤੋ ਨਕਾਰੀ ਲੀਡਰਸ਼ਿਪ ਸਿੱਧੇ ਤੌਰ ਤੇ ਹੁਕਮਨਾਮੇ ਤੋ ਭਗੌੜਾ ਹੋ ਚੁੱਕੀ ਹੈ। ਇਹ ਵੀ ਦੁੱਖ ਦੀ ਗੱਲ ਹੈ ਕਿ ਤਖ਼ਤ ਸਾਹਿਬ ਤੋ ਆਏ ਹਰ ਹੁਕਮਨਾਮੇ ਨੂੰ ਪੂਰਾ ਕਰਨ ਖਾਤਿਰ ਆਪਣੀ ਜਾਨ...