ਪੰਜਾਬ ’ਚ ਇਨ੍ਹਾਂ ਆਗੂਆਂ ਦੀ ਜਾਨ ’ਤੇ ਵੀ ਮੰਡਰਾ ਰਿਹਾ ਖ਼ਤਰਾ! : ਸਪੈਸ਼ਲ ਰਿਪੋਰਟ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ’ਤੇ ਬੀਤੇ ਦਿਨੀਂ ਜੋ ਜਾਨਲੇਵਾ ਹਮਲਾ ਹੋਇਆ, ਉਸ ਦੀ ਚਹੁੰ ਪਾਸਿਓਂ ਨਹੀਂ ਬਲਕਿ ਤਿੰਨ ਪਾਸਿਓਂ ਨਿੰਦਾ ਕੀਤੀ ਜਾ ਰਹੀ ਐ ਕਿਉਂਕਿ ਇਕ ਪਾਸਾ ਅਜਿਹਾ ਵੀ ਐ ਜੋ ਹਮਲਾ ਕਰਨ...