ਪੜ੍ਹੋ, ਕੀ ਕਿਹਾ ਸੁਖਬੀਰ ਬਾਦਲ ਨੇ ਅਸਤੀਫ਼ਾ ਦੇਣ ਮਗਰੋਂ ?

ਮੈਂ ਉਦੋਂ ਹੀ ਆਪਣਾ ਇਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨ ਕਰਕੇ ਉਦੋਂ ਇਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਮੈਂ ਅੱਜ ਖਾਸ ਕਰ ਕੇ ਆਇਆ ਸੀ