ਦੁਬਈ ਗਏ ਨੌਜਵਾਨ ਨੇ ਲਿਆ ਫ਼ਾਹਾ,ਪਰਿਵਾਰ ਵਲੋਂ ਕੰਪਨੀ 'ਤੇ ਕਤਲ ਦਾ ਦੋਸ਼

ਹੁਸ਼ਿਆਰ ਦੇ ਪਿੰਡ ਬੱਸੀ ਗ਼ੁਲਾਮ ਹੁਸੈਨ 'ਚ ਉਸ ਵੇਲੇ ਮਾਤਮ ਛਾਅ ਗਿਆ ਜਦੋਂ ਇਸ ਪਿੰਡ ਦੇ ਇੱਕ ਨੌਜਵਾਨ ਦੀ ਦੁਬਈ 'ਚ ਫ਼ਾਹਾ ਲੈਕੇ ਆਤਮ ਹੱਤਿਆ ਕਰਨ ਦੀ ਗੱਲ ਉਸਦੇ ਮਾਪਿਆਂ ਸਮੇਤ ਪਿੰਡ ਵਾਸੀਆਂ ਨੂੰ ਪਤਾ ਲੱਗਦੀ ਹੈ।ਮ੍ਰਿਤਕ ਨੌਜਵਾਨ ਦਾ ਨਾਮ ਗੁਰਪ੍ਰੀਤ...