ਕੈਨੇਡਾ: 1.9 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ, 25 ਸ਼ੱਕੀਆਂ 'ਤੇ ਲੱਗੇ ਦੋਸ਼

ਟੋਰਾਂਟੋ ਖੇਤਰ ਤੋਂ ਸਡਬਰੀ ਵਿੱਚ ਭੇਜਦੇ ਸਨ ਨਸ਼ੀਲੇ ਪਦਾਰਥ, ਮਿਸੀਸਾਗਾ ਦੇ ਪੰਜ ਨਿਵਾਸੀ ਸ਼ਾਮਲ