ਫ਼ਿਲਮ ਸੁੱਚਾ ਸੂਰਮਾ ਦਾ ਪਹਿਲਾ ਗੀਤ 'ਪਰਛਾਵਾਂ ਨਾਰ ਦਾ' ਰਿਲੀਜ਼ ਹੋਇਆ

ਜਿਵੇਂ-ਜਿਵੇਂ ਸੁੱਚਾ ਸੂਰਮਾ ਫਿਲਮ ਦੀ ਰਿਲੀਜ਼ ਨੇੜੇ ਆ ਰਹੀ ਹੈ, ਉਮੀਦਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ। ਸਾਗਾ ਸਟੂਡੀਓਜ਼, ਇੱਕ ਪੰਜਾਬ ਬੇਸਡ ਫ਼ਿਲਮ ਪ੍ਰੋਡਕਸ਼ਨ ਸਟੂਡੀਓ ਹੈ, ਜੋ ਪ੍ਰਸਿੱਧ ਪੰਜਾਬੀ ਕਿੱਸਾ 'ਸੱਚਾ ਸੂਰਮਾ' ਜਿਸ ਦੀ ਬੜੀ ਦੇਰ ਤੋ...