VERKA PLANT - LUDHIANA ਦੇ ਮੈਨੇਜਰ ਸਣੇ ਚਾਰ ਜਣੇ ਕੀਤੇ ਸਸਪੈਂਡ, INDIAN ARMY ਨੂੰ ਸਪਲਾਈ ਕੀਤਾ ਸੀ 'ਘਟੀਆ ਸੁੱਕਾ ਦੁੱਧ'

ਪੰਜਾਬ ਦੀ ਪ੍ਰਸਿੱਧ ਡੇਅਰੀ ਬ੍ਰਾਂਡ ਵੇਰਕਾ (DAIRY BRAND - VERKA) ਨੂੰ ਇੱਕ ਗੰਭੀਰ ਵਿੱਤੀ ਅਤੇ ਪ੍ਰਬੰਧਕੀ ਧੱਕਾ ਲੱਗਾ ਹੈ। ਭਾਰਤੀ ਫੌਜ ਨੂੰ ਘਟੀਆ ਮਿਆਰੀ ਸੁੱਕਾ ਦੁੱਧ ਪਾਊਡਰ (SKIMMED MILK POWDER) ਮੁਹੱਈਆ ਕਰਵਾਉਣ ਦੇ ਗੰਭੀਰ ਇਲਜ਼ਾਮਾਂ...